ਅਰਜਨ ਢਿਲੋਂ ਦੇ ਸਮਰਥਕਾਂ ਨੇ ਜੈਨੀ ਜੌਹਲ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਜੀ, ਜਿਸ ਤੋਂ ਬਾਅਦ ਹੁਣ ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਸਮਰਥਕਾਂ ਤੋਂ ਮਾਫੀ ਮੰਗਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ |
.
Jenny Johal apologized to Arjan Dhillon through a post.
.
.
.
#arjandhillon #jennyjohal #punjabnews